Jago Media News ਜਾਗੋ ਮੀਡੀਆ ਨਿਊਜ਼

News & Media Website

Mainstream Media

2:58
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅਸੀਂ ਅੱਜ ਤੁਹਾਨੂੰ ਜਿਲਾਂ ਹੁਸ਼ਿਆਰਪੁਰ ਦੇ ਪਿੰਡ ਸਰਹਲਾ ਦੇ ਨੇੜੇ ਗੜ੍ਹਦੀਵਾਲਾ ਦੇ ਵਿਚ ਚਲ ਰਹੇ ਪਾਖੰਡ ਜਾ ਨਸ਼ੇੜੀਆਂ ਦਾ ਡੇਰਾ ਕਿਹਾ ਜਾ ਸਕਦਾ ਜਿੱਥੇ ਇਕੱਲੇ ਦੇ ਮੁੰਡੇ ਤੇ ਕੁੜੀਆਂ ਨੂੰ ਨਸ਼ੇ ਤੇ ਲਾਯਾ ਜਾ ਰਿਹਾ ਹੈ ਇਸ ਪਿੰਡ ਦੇ ਵਿਚ ਇਕ ਪੀਅਰ ਦੀ ਜਗਾਹ ਬਣਾਈ ਹੋਈ ਹੈ ਜਿਥੇ ਇਹ ਪਾਖੰਡੀ ਆਪਣੀ ਦੁਕਾਨ ਚਲਾ ਰਿਹਾ ਹੈ ਤੇ ਪਿੰਡ ਤੇ ਲਾਗਲੇ ਪਿੰਡਆਂ ਦੇ ਮੁੰਡੇ ਨਸ਼ੇ ਕਰਦੇ ਰਾਹ ਜਾਂਦੇ ਲੋਕਾਂ ਨੂੰ ਦੁਪਹਿਰੇ ਦਿਨ।ਹੋਰ ਤੇ ਹੋਰ ਇਸ ਬਾਬੇ ਤੇ ਸ਼ਹੀਦ ਬਾਬਾ ਦੀਪ ਸਿੰਘ ਦਾ ਪਹਿਰਾ ਵੀ ਹੈ ਨਾਲ ਦੇ ਨਾਲ ਇਸ ਤੇ ਮਸਤ ਆਓਂਦੇ ਨੇ ਇਸ (ਰਵੀ ਬਾਬੇ) ਜੋ ਕਿ ਲੋਕਾਂ ਨੂੰ ਭੰਗ ਪੀਣ ਲਾਉਂਦੇ ਨੇ । ਇਸ ਪਾਖੰਡੀ ਦੇ ਡੇਰੇ ਤੇ ਹਰ ਵੇਲੇ ਅਮਲੀਆਂ ਦਾ ਟੋਲਾ ਬੈਠਾ ਰਹਿੰਦਾ ਹੈ ਜੋ ਰਾਹ ਜਾਂਦੀਆਂ ਬੀਬੀਆਂ ਭੈਣਾਂ ਨੂੰ ਟੀਚਰਾਂ ਕਰਦੇ ਨੇ ਤੇ ਆਪਸ ਵਿਚ ਗੰਦੀਆਂ ਗੰਦੀਆਂ ਗਾਲ਼ਾਂ ਕੱਢਦੇ ਨੇ ਤੇ ਅੱਪ ਸ਼ਬਦ ਬੋਲਦੇ ਨੇ। ਸੋ ਮੇਰੀ ਸਾਰੀਆਂ ਸਤਿਕਾਰ ਕਮੇਟੀਆਂ ਬੇਨਤੀ ਹੈ ਕਿ ਇਸ ਪਾਖੰਡੀ ਰਵੀ ਸਾਧ ਨੂੰ ਨਾਥ ਪਈ ਜਾਵੇ ਤੇ ਇਲਾਕੇਦੇ ਮੁੰਡਿਆਂ ਨੂੰ ਇਸ ਦਲ ਦਲ ਵਿਚੋਂ ਕੱਢਿਆ ਜਾ ਸਕੇ
19 days ago